Mohali Teacher Protest : ਦੂਜੇ ਦਿਨ ਵੀ ਮੰਗਾ ਨੂੰ ਲੈ ਕੇ ਸਿੱਖਿਆ ਦਫਤਰ ਬਾਹਰ ਡਟੇ ਅਧਿਆਪਕ

ਕੱਚੇ ਅਧਿਆਪਕਾਂ ਦਾ ਸਿੱਖਿਆ ਬੋਰਡ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਜਾਰੀ
ਪੱਕੇ ਕਰਨ ਤੇ ਤਨਖ਼ਾਹ ਵਧਾਉਣ ਦੀ ਕਰ ਰਹੇ ਮੰਗ
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਿਭਾਗ ਦੇ ਅਫ਼ਸਰਾਂ ਨਾਲ ਕਰਨਗੇ ਬੈਠਕ
ਮੰਗਾਂ ਨਾ ਮੰਨੀਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ: ਅਧਿਆਪਕ

JOIN US ON

Telegram
Sponsored Links by Taboola