Patiala University ਦਾ ਅਸਲ ਸੱਚ ਆਇਆ ਸਾਹਮਣੇ VC ਨੇ ਤੋੜੀ ਚੁੱਪੀ ! | Abp Sanjha

Patiala University ਦਾ ਅਸਲ ਸੱਚ ਆਇਆ ਸਾਹਮਣੇ VC ਨੇ ਤੋੜੀ ਚੁੱਪੀ ! | Abp Sanjhaਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਹੜਤਾਲ ਜਾਰੀ ਰਹੇਗੀ, ਵਿਦਿਆਰਥੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਗਿੱਲ ਨੇ ਕਿਹਾ ਕਿ ਮੈਂ ਵਿਦਿਆਰਥੀ ਦੀ ਗੱਲ ਸੁਣੀ ਹੈ ਅਤੇ ਜੋ ਵੀ ਕਿਹਾ ਹੈ, ਅਸੀਂ ਮੰਨਾਂਗੇ ਧਿਆਨ ਦੇਵਾਂਗੇ ਅਤੇ ਸਾਡਾ ਇੱਕੋ ਇੱਕ ਉਦੇਸ਼ ਹੈ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਅਤੇ ਉਨ੍ਹਾਂ ਨਾਲ ਕੁਝ ਵੀ ਮਾੜਾ ਨਾ ਹੋਵੇ, ਉਨ੍ਹਾਂ ਕਿਹਾ ਕਿ ਮੈਂ ਵਾਈਸ ਚਾਂਸਲਰ ਨਾਲ ਵੀ ਗੱਲ ਕੀਤੀ ਹੈ ਅਤੇ ਅਸੀਂ ਇਸ ਹੜਤਾਲ ਨੂੰ ਜਲਦੀ ਹੀ ਖਤਮ ਕਰ ਦੇਵਾਂਗੇ ਅਤੇ ਉਹ ਵੀ ਜਾਇਜ਼ ਮੰਗਾਂ ਨੂੰ ਲੈ ਕੇ। ਉਨ੍ਹਾਂ ਕਿਹਾ ਕਿ ਇਸ ਹੜਤਾਲ ਨੂੰ ਲੈ ਕੇ ਮੈਂ ਪਿਛਲੇ ਦੋ ਦਿਨਾਂ ਤੋਂ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਅੱਜ ਮੈਂ ਖੁਦ ਵਿਦਿਆਰਥੀਆਂ ਨੂੰ ਮਿਲਣ ਆਇਆ ਹਾਂ।

 

 

JOIN US ON

Telegram
Sponsored Links by Taboola