NEET ਦੀ ਪ੍ਰਿਖਿਆ 'ਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆ ਇਹ ਨੋਜਵਾਨ

NEET ਦੀ ਪ੍ਰਿਖਿਆ 'ਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆ ਇਹ ਨੋਜਵਾਨ

NEET PG ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਬਾਰੇ ਕਿਹਾ ਕਿ MBBS ਦੀ ਪੂਰੀ ਪੜਾਈ ਇੱਕ ਲੰਬਾ ਸਫ਼ਰ ਹੈ... ਅੱਗੇ ਵੀ ਡਾਕਟਰੀ ਦੀ ਪੜਾਈ ਲੰਮਾ ਸਫ਼ਰ ਹੈ.. ਇੱਕ ਜਨੂਨ ਹੋਣਾ ਚਾਹਿਦਾ ਮਰੀਜ਼ਾਂ ਦੀ ਸੇਵਾ ਕਰਨ ਦਾ... ਜੋ 10 ਵੀ ਕਲਾਸ ਦੇ ਵਿਦਿਆਰਥੀ ਵਿੱਚ ਦੇਖਿਆ ਜਾਦਾ ਹੈ.. 
10 ਦੀ ਪੜਾਈ ਤੋ ਬਾਅਦ ਮੈਡੀਕਲ ਦੀ ਲਾਈਨ ਦੀ ਚੋਣ ਕਰਦਾ ਹੈ ਤਾ ਉਸ ਨੂੰ ਆਪਣੇ ਤੇ ਗਰਬ ਹੈ ਕਿ ਉਸ ਨੇ ਆਪਣੀ ਜਵਾਨੀ ਪੂਰੇ ਦੇਸ਼ ਦੀ ਸੇਵਾ ਕਰਨ ਲਈ ਪੜਾਈ ਤੇ ਲੱਗਾ ਰਿਹਾ ਹੈ ਅੱਗੇ ਜਾ ਕਿ ਮਰਜ਼ੀ ਦਾ ਸਹੀ ਇਲਾਜ ਕਰ ਸਕੇ 
ਸਰਕਾਰ ਹਸਪਤਾਲ ਵਿੱਚ ਮਰਜ਼ੀ ਜ਼ਿਆਦਾ ਹਨ ਪਰ ਡਾਕਟਰਾਂ ਦੀ ਗਿਣਤੀ ਘੱਟ ਹੈ ਕੁਝ ਮਰੀਜ਼ਾਂ ਨੁੰ ਲੱਗਦਾ ਹੈ ਕਿ ਡਾਕਟਰ ਉਹਨਾ ਦਾ ਸਹੀ ਢੰਗ ਨਾਲ ਧਿਆਨ ਨਹੀ ਰੱਖ ਪਾ ਰਹੇ ..ਜੇ ਡਾਕਟਰਾਂ ਦੀ ਗਿਣਤੀ ਵੱਧੇ ਸੁਵਿਧਾਵਾਂ ਜ਼ਿਆਦਾ ਮਿਲਣ ਤਾਂ ਸਭ ਮਰੀਜ਼ਾਂ ਨੂੰ ਚੰਗਾ ਇਲਾਜ ਮਿਲ ਸਕਦਾ ਹੈ ਉਸ ਸਰਕਾਰੀ ਹਸਪਤਾਲ ਵਿੱਚ ਆ ਕਿ ਚੰਗਾ ਇਲਾਜ ਕਰਵਾ ਸਕਦੇ ਹਨ 

JOIN US ON

Telegram
Sponsored Links by Taboola