Breaking- ਹੁਣ ਬਿਨਾਂ ਨੈਗਟਿਵ ਰਿਪੋਰਟ ਦੇ ਹਿਮਾਚਲ ‘ਚ ਨਹੀਂ ਮਿਲੇਗੀ ਐਂਟਰੀ
ਬਿਨਾਂ ਨੈਗਟਿਵ ਰਿਪੋਰਟ ਦੇ ਹਿਮਾਚਲ ‘ਚ ਨਹੀਂ ਮਿਲੇਗੀ ਐਂਟਰੀ
ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ ਤੋਂ ਆਉਣ ਵਾਲੇ ਲੋਕਾਂ ਲਈ ਰਿਪੋਰਟ ਜ਼ਰੂਰੀ
72 ਘੰਟਿਆਂ ਦਰਮਿਆਨ ਕਰਵਾਏ ਟੈਸਟ ਦੀ ਰਿਪੋਰਟ ਲੋੜੀਂਦੀ
16 ਅਪ੍ਰੈਲ ਤੋਂ ਬਾਅਦ ਲਾਗੂ ਹੋਣਗੇ ਨਵੇਂ ਨੇਮ
Tags :
Himachal Pardesh Corona Jairam Thakur Covid-19 Report Corona Negative Report Entry In Himachal Pardesh