ਅਦਾਕਾਰ ਫਰਦੀਨ ਖ਼ਾਨ ਦਾ ਜ਼ਬਰਦਸਤ ਟਰਾਂਸਫੋਰਮੇਸ਼ਨ 

Continues below advertisement
ਬਾਲੀਵੁੱਡ ਅਭਿਨੇਤਾ ਫਰਦੀਨ ਖਾਨ ਇਨ੍ਹੀਂ ਦਿਨੀਂ ਆਪਣੇ ਜ਼ਬਰਦਸਤ ਫੈਟ ਟੁ ਫਿੱਟ ਟ੍ਰਾੰਸਫੋਰਮੇਸ਼ਨ ਕਾਰਨ ਚਰਚਾ ਦੇ ਵਿਚ ਹਨ |ਫਰਦੀਨ, ਜੋ ਕਿਸੇ ਸਮੇਂ ਮੋਟਾਪੇ ਕਾਰਨ ਟ੍ਰੋਲ ਹੋ ਰਹੇ ਸੀ, ਹੁਣ ਦੁਬਾਰਾ ਆਪਣੇ ਪੁਰਾਣੇ ਰੂਪ ਵਿਚ ਦਿਖਾਈ ਦੇ ਰਿਹਾ ਹੈ.ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ' ਚ ਫਰਦੀਨ ਕਾਫ਼ੀ ਫਿਟ ਨਜ਼ਰ ਆ ਰਿਹਾ ਹੈ। 
Continues below advertisement

JOIN US ON

Telegram