Punjab 'ਚ ਜਿਹੜੀ ਅਸੀ ਅੱਗ ਬਾਲੀ ਉੁਸਤੋਂ ਜਾਨ ਬਚਾਣ ਲਈ Harsimrat ਨੇ ਦਿੱਤਾ ਅਸਤੀਫਾ'

Continues below advertisement
ਹਰਸਿਮਰਤ ਦੇ ਅਸਤੀਫੇ ਨਾਲ ਕਿਸਾਨ ਨਹੀਂ ਸੰਤੁਸ਼ਟ.ਕਿਸਾਨਾ ਨੇ ਕਿਹਾ ਕੀ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਦਿੱਤਾ ਅਸਤੀਫਾ ਤੇ ਸੁਖਬਾਰ 'ਤੇ ਨਿਸ਼ਾਨਾ ਲਾਉਂਦੀਆ ਕਿਹਾ 'ਸੁਖਬੀਰ ਬਾਦਲ ਜੀ ਬਹੁਤ ਦੇਰ ਹੋ ਚੁੱਕੀ'ਅਕਾਲੀ ਦਲ ਨੂੰ ਲੱਖਾਂ ਵਰਕਰ ਲੈਕੇ ਪਾਰਲੀਮੈਂਟ ਦਾ ਕਰਨਾ ਚਾਹੀਦਾ ਘਿਰਾਓ'ਹਰਸਿਮਰਤ ਦੇ ਅਸਤੀਫੇ ਦਾ ਹੁਣ ਕੋਈ ਫਾਇਦਾ ਨਹੀਂ'
Continues below advertisement

JOIN US ON

Telegram