ਕਿਸਾਨ ਨੇ ਟਿੱਕਰੀ ਬੌਰਡਰ ‘ਤੇ ਕੀਤੀ ਖੁਦਕੁਸ਼ੀ, ਦਰਖ਼ਤ ‘ਤੇ ਟੰਗੀ ਮਿਲੀ ਲਾਸ਼

ਟਿਕਰੀ ਬੌਰਡਰ ਤੋਂ ਕੁਝ ਕਿਲੋਮੀਟਰ ਦੂਰ ਕਿਸਾਨ ਨੇ ਫਾਹਾ ਲਾ ਆਪਣੀ ਜ਼ਿੰਦਗੀ ਗਵਾ ਲਈ।ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਟਿੱਕਰੀ ਬੌਰਡਰ ਤੇ ਪ੍ਰਦਰਸ਼ਨ ਕਰਨ ਗਏ ਜੀਂਦ ਦੇ 52 ਵਰ੍ਹਿਆਂ ਦੇ ਕਿਸਾਨ ਕਰਮਵੀਰ ਦੀ ਲਾਸ਼ ਦਰਖਤ ਤੇ ਟੰਗੀ ਮਿਲੀ।ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ।ਜਿਸ ਤੇ ਕਿਸਾਨ ਨੇ ਖੇਤੀ ਕਾਨੂੰਨਾਂ ਦੇ ਮਸਲੇ ਤੇ ਤਰੀਕ ਤੇ ਤਰੀਕ ਮਿਲਣ ਤੇ ਪਰੇਸ਼ਾਨੀ ਜ਼ਹਿਰ ਕੀਤੀ। ਆਪਣੇ ਸਾਥੀ ਕਿਸਾਨ ਦੇ ਇਓਂ ਵਿਛੜ ਜਾਣ ਕਰਕੇ ਅੰਦੋਲਨਕਾਰੀ ਕਿਸਾਨ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਕਿ ਆਖਿਰ ਕਦੋਂ ਤੱਕ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਦਮ ਤੋੜਦਾ ਰਹੇਗਾ।

JOIN US ON

Telegram
Sponsored Links by Taboola