ਕੁੰਡਲੀ ਬੌਰਡਰ 'ਤੇ ਕਿਸਾਨਾਂ ਦੀਆਂ ਝੋਪੜੀਆਂ ਨੂੰ ਲੱਗੀ ਅੱਗ, ਸਰਕਾਰ 'ਤੇ ਸਾਜਸ਼ ਦੇ ਲਾਏ ਇਲਜ਼ਾਮ
ਕੁੰਡਲੀ ਬੌਰਡਰ 'ਤੇ ਕਿਸਾਨਾਂ ਦੀਆਂ ਝੋਪੜੀਆਂ ਨੂੰ ਲੱਗੀ ਅੱਗ
ਕਈ ਝੋਪੜੀਆਂ ਅੱਗ ਦੀ ਲਪੇਟ 'ਚ ਆਈਆਂ
ਕਿਸਾਨਾਂ ਨੇ ਅੱਗਜਨੀ ਨੂੰ ਲੈ ਕੇ ਸਰਕਾਰ 'ਤੇ ਲਾਏ ਇਲਜ਼ਾਮ
ਸਰਕਾਰ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ- ਕਿਸਾਨ
Tags :
Farmers Protest Singhu Border Agriculture Law Delhi Border Kisan Dharna Kundli Border Farmers Huts