ਬਦਲੇ ਮੌਸਮ ਨੂੰ ਦੇਖਦੇ ਕਿਸਾਨ ਅੰਦੋਲਨ ਦੀ ਤਿਆਰੀ ਵੀ ਬਦਲੀ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਬਦਲੇ ਮੌਸਮ ਨੂੰ ਦੇਖਦੇ ਅੰਦੋਲਨ ਦੀ ਤਿਆਰੀ ਵੀ ਬਦਲੀ
ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਬਦਲੇ ਪ੍ਰਬੰਧ
ਸਿੰਘੂ ਬੌਰਡਰ 'ਤੇ ਕਿਸਾਨਾਂ ਵੱਲੋਂ ਵਿਸ਼ੇਸ਼ ਉਪਰਾਲੇ
ਨੌਜਵਾਨਾਂ ਵੱਲੋਂ ਟਰਾਲੀਆਂ ਨੂੰ ਕੀਤਾ ਜਾ ਰਿਹਾ ਮੋਡੀਫਾਈ
ਟਰਾਲੀਆਂ 'ਚ ਬਣਾਏ ਜਾ ਰਹੇ ਅਲੀਸ਼ਾਨ ਕਮਰੇ
ਕਮਰਿਆਂ 'ਚ ਏ.ਸੀ ਤੋਂ ਲੈ ਕੇ ਹਰ ਸਹੂਲਤ ਮੌਜੂਦ
ਟਰਾਲੀ 'ਚ ਫਰਿੱਜ, ਕਲੂਰ, ਪੱਖਾ, ਕੈਮਰੇ ਦਾ ਪ੍ਰਬੰਧ
ਗਰਮੀ ਤੋਂ ਬਚਣ ਲਈ ਕਿਸਾਨਾਂ ਵੱਲੋਂ ਵੱਖਰਾ ਉਪਰਾਲਾ
ਬਣਾਈਆਂ ਜਾ ਰਹੀਆਂ ਪਰਾਲੀ ਦੀਆਂ ਝੌਂਪੜੀਆਂ
ਲੱਸੀ ਅਤੇ ਕੋਲਡ ਕੌਫੀ ਦਾ ਵੀ ਪੂਰਾ ਪ੍ਰਬੰਧ

JOIN US ON

Telegram
Sponsored Links by Taboola