ਕਿਸਾਨਾਂ ਦੀ ਹਿਮਾਇਤ ’ਚ Punjab ਦੇ DIG ਨੇ ਦਿੱਤਾ ਅਸਤੀਫਾ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਡੀਆਈਜੀ ਜੇਲ੍ਹ ਲਖਮਿੰਦਰ ਸਿੰਘ ਜਾਖੜ ਵੱਲੋਂ ਦਿੱਤਾ ਗਿਆ ਅਸਤੀਫਾ,ਕਿਸਾਨਾਂ ਦੀ ਹਿਮਾਇਤ ‘ਚ ਡੀਆਈਜੀ ਨੇ ਦਿੱਤਾ ਅਸਤੀਫਾ,
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਕੁਝ ਮਹੀਨੇ ਰਹੇ ਸਨ ਸਸਪੈਂਡ, ਕਿਸਾਨਾਂ ਦੀ ਹਿਮਾਇਤ ‘ਚ ਅਸਤੀਫਾ ਦੇਣ ਵਾਲੇ ਪਹਿਲੇ ਅਫਸਰ ਐੱਲਐੱਸ ਜਾਖੜ