ਮੋਦੀ ਸਰਕਾਰ ਨੂੰ ਕਿਸਾਨਾਂ ਦਾ ਅਲਟੀਮੇਟਮ

ਕਿਸਾਨ ਜਥੇਬੰਦੀਆਂ 15 ਦਿਨ ਰੇਲ ਟ੍ਰੈਕ ਖਾਲੀ ਕਰਨ ਲਈ ਰਾਜ਼ੀ
ਕਿਸਾਨ ਮੁਸਾਫਰ ਟ੍ਰੇਨਾਂ ਨੂੰ ਵੀ ਰਾਹ ਦੇਣ ਲਈ ਹੋਏ ਰਾਜ਼ੀ
ਸੋਮਵਾਰ ਸ਼ਾਮ ਤੋਂ ਬਾਅਦ ਮੁਸਾਫਰ ਟ੍ਰੇਨਾਂ ਨੂੰ ਵੀ ਦਿੱਤਾ ਜਾਏਗਾ ਰਾਹ
ਪਰ ਸ਼ਰਤ ਰੱਖੀ 15 ਦਿਨਾਂ 'ਚ ਕੇਂਦਰ ਖੇਤੀ ਕਾਨੂੰਨ ਕਰੇ ਰੱਦ
ਜੇਕਰ 15 ਦਿਨ 'ਚ ਖੇਤੀ ਕਾਨੂੰਨ 'ਤੇ ਨਹੀਂ ਹੁੰਦਾ ਫੈਸਲਾ ਤਾਂ ਮੁੜ ਟ੍ਰੈਕ 'ਤੇ ਡਟਣਗੇ
'ਪੰਜਾਬ 'ਚ ਬਾਕੀ ਧਰਨੇ ਜਾਰੀ ਰਹਿਣਗੇ'
ਕੈਪਟਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਲਿਆ ਫੈਸਲਾ
26-27 ਨਵੰਬਰ ਦਿੱਲੀ ਕੂਚ ਦੀ ਤਿਆਰੀ ਪੱਕੀ

JOIN US ON

Telegram
Sponsored Links by Taboola