ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਦੀ ਵਿਓਂਤਬੰਦੀ
ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਦੀ ਵਿਓਂਤਬੰਦੀ,ਰਾਜਸਥਾਨ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਨੇ ਕਿਸਾਨ, ਸ਼ਾਹਜਹਾਂਪੁਰ ਬੌਰਡਰ ‘ਤੇ ਪੁਲਿਸ ਵੱਲੋਂ ਬੈਰੀਕੇਡਿੰਗ, ਰਾਜਸਥਾਨ ਤੋਂ ਆਉਣ ਵਾਲੇ ਕਿਸਾਨਾਂ ਰੋਕਣ ਦੀ ਕੀਤੀ ਤਿਆਰੀ,ਡਰੋਨ ਦੇ ਨਾਲ ਰੱਖੀ ਜਾ ਰਹੀ ਹੈ ਸਥਿਤੀ ‘ਤੇ ਨਜ਼ਰ