#FarmersProtest Breaking: ਕਿਸਾਨ ਨਹੀਂ ਕਰਨਗੇ Amit Shah ਨਾਲ ਮੀਟਿੰਗ,ਠੁਕਰਾਇਆ ਸੱਦਾ
ਕਿਸਾਨਾੰ ਵੱਲੋੰ ਠੁਕਰਾਇਆ ਗਿਆ ਭਲਕੇ ਹੋਣ ਵਾਲੀ ਮੁਲਾਕਾਤ ਦਾ ਸੱਦਾ,ਕੁਝ ਸ਼ਰਤਾੰ ‘ਤੇ ਸਰਕਾਰ ਵੱਲੋਂ ਮੀਟਿੰਗ ਲਈ ਸੱਦਿਆ ਗਿਆ ਸੀ, ਕਿਸਾਨਾਂ ਨੇ ਸ਼ਰਤਾਂ ‘ਤੇ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ, ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਦਾ ਭੇਜਿਆ ਗਿਆ ਸੀ ਸੱਦਾ
Tags :
#FarmersProtest Breaking: ਕਿਸਾਨ ਨਹੀਂ ਕਰਨਗੇ Amit Shah ਨਾਲ ਮੀਟਿੰਗ ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ !