former Union Minister Jaswant Singh ਦਾ ਦੇਹਾਂਤ,PM Modi ਵੱਲੋਂ ਦੁੱਖ ਦਾ ਪ੍ਰਗਟਾਵਾ

ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਲੀਡਰ ਜਸਵੰਤ ਸਿੰਘ ਦਾ 82 ਸਾਲ ਦੀ ਉਮਰ ਦੇਹਾਂਤ ਹੋ ਗਿਆ। ਪੀਐਮ ਮੋਦੀ ਨੇ ਟਵੀਟ ਕੀਤਾ, 'ਪਹਿਲਾਂ ਇਕ ਸੈਨਿਕ ਦੇ ਰੂਪ 'ਚ ਤੇ ਬਾਅਦ 'ਚ ਸਿਆਸਤ ਨਾਲ ਆਪਣਾ ਲੰਬਾ ਸਮਾਂ ਮੁਜ਼ਾਰਨ ਦੌਰਾਨ ਦੇਸ਼ ਦੀ ਸੇਵਾ ਪੂਰੀ ਮਿਹਨਤ ਨਾਲ ਕੀਤੀ। ਅਟਲ ਜੀ ਦੀ ਸਰਕਾਰ ਦੌਰਾਨ ਉਨ੍ਹਾਂ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆਂ ਅਤੇ ਵਿੱਤ, ਰੱਖਿਆ ਅਤੇ ਬਾਹਰੀ ਮਾਮਲਿਆਂ ਦੀ ਦੁਨੀਆਂ 'ਚ ਇਕ ਮਜ਼ਬੂਤ ਛਾਪ ਛੱਡੀ, ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ।'

JOIN US ON

Telegram
Sponsored Links by Taboola