13 ਦਿਨਾਂ ਤੋਂ ਨਹੀਂ ਚੁੱਕਿਆ ਕੂੜਾ! ਸ਼ਹਿਰ ਦੇ ਹਾਲਾਤ ਖਰਾਬ

Continues below advertisement

ਲਹਿਰਾਗਾਗਾ ਚ ਸਫਾਈ ਸੇਵਕਾਂ ਦੀ ਹੜਤਾਲ 13ਵੇਂ ਦਿਨ ਵੀ ਰਹੀ ਜਾਰੀ

21 ਜੁਲਾਈ ਨੂੰ ਕੱਲ ਨੰਗਲ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਮਹਾਂ ਰੋਸ ਰੈਲੀ

ਸ਼ਹਿਰ ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਨਾਲੇ ਹੋਏ ਓਵਰਫਲੋ, ਸ਼ਹਿਰ ਦੀਆਂ ਸੜਕਾਂ ਤੇ ਖੜਿਆ ਪਾਣੀ

ਸਫ਼ਾਈ ਸੇਵਕ,ਸੀਵਰ ਮੈਨ,ਮਾਲੀ, ਬੇਲਦਾਰ, ਡਰਾਈਵਰ, ਸਟਰੀਟ ਲਾਈਟ, ਅਤੇ ਪੰਪ ਓਪਰੇਟਰ ਹੜਤਾਲ ਚ ਸ਼ਾਮਿਲ

ਪਹਿਲਾਂ 13 ਦਿਨ ਕੀਤੀ ਹੜਤਾਲ ਤੋਂ ਬਾਅਦ ਸਰਕਾਰ ਨੇ ਮੰਨੀਆਂ ਸੀ ਮੰਗਾਂ , ਪਰ ਦੋ ਮਹੀਨੇ ਬੀਤਣ ਦੇ ਬਾਅਦ ਵੀ ਨਹੀਂ ਕੀਤੀਆਂ ਲਾਗੂ

ਸਰਕਾਰ ਵੱਲੋਂ ਕੀਤੇ ਵਿਸ਼ਵਾਸਘਾਤ ਦੇ ਚਲਦਿਆਂ ਹੜਤਾਲ ਕਰਨ ਲਈ ਹੋਏ ਮਜਬੂਰ

ਹੜਤਾਲ ਦੌਰਾਨ ਜੇਕਰ ਸ਼ਹਿਰ ਵਿੱਚ ਕੋਈ ਮਹਾਂਮਾਰੀ ਜਾਂ ਬਿਮਾਰੀ ਫੈਲਦੀ ਹੈ ਤਾਂ ਉਸ ਲਈ ਸਰਕਾਰ ਹੋਵੇਗੀ ਸਿੱਧੇ ਤੌਰ ਤੇ ਜਿੰਮੇਵਾਰ

ਹੁਣ ਮੰਗਾਂ ਮੰਨ ਕੇ ਲਾਗੂ ਹੋ ਜਾਣ ਤੱਕ ਹੜਤਾਲ ਨਹੀਂ ਲਵਾਂਗੇ ਵਾਪਸ 

JOIN US ON

Telegram
Continues below advertisement
Sponsored Links by Taboola