Bikram Majithia ਦੀ ਜਮਾਨਤ ਅਰਜੀ ਉੱਤੇ ਅੱਜ HC 'ਚ ਹੋਵੇਗੀ ਸੁਣਵਾਈ | Abp Sanjha | Punjabi News
ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਉੱਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ ਮੋਹਾਲੀ ਜਿਲ੍ਹਾ ਅਦਾਲਤ ਤੋਂ ਅਗਾਉ ਜਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਹਾਈਕੋਰਟ ਦਾ ਦਰਵਾਜਾ ਖਟਕਟਾਇਆ ਹੈ ਦੇਖੋ ਰਿਪੋਰਟ।