Himachal : Pandoh 'ਚ ਫ਼ਸੇ ਵਾਹਨਾਂ ਨੂੰ ਕੱਢਣ ਲਈ ਬਦਲਵੀਂ ਸੜਕ ਖੋਲ੍ਹੀ ਗਈ

Continues below advertisement

Himachal : Pandoh 'ਚ ਫ਼ਸੇ ਵਾਹਨਾਂ ਨੂੰ ਕੱਢਣ ਲਈ ਬਦਲਵੀਂ ਸੜਕ ਖੋਲ੍ਹੀ ਗਈ 

Himachal: An alternate road was opened in Pandoh to evacuate the stranded vehicles

#Himachal #landslide #Rain #Weather #abplive

ਹਿਮਾਚਲ ਚ 23 ਅਗਸਤ ਨੂੰ ਭਾਰੀ ਮੀਂਹ ਕਾਰਨ ਹੋਈ landslide ਦੌਰਾਨ ਮੰਡੀ-ਕੁੱਲੂ ਹਾਈਵੇਅ ਅਤੇ ਕੰਢੀ-ਕਟੋਲਾ ਰੋਡ ਬੰਦਹੋ ਗਏ ਸਨ । ਇਸ ਕਾਰਨ ਮੰਡੀ ਜ਼ਿਲ੍ਹੇ ਦੇ ਪੰਡੋਹ ਨੇੜੇ ਸੈਂਕੜੇ ਲੋਕ ਫਸ ਗਏ। ਪ੍ਰਸ਼ਾਸਨ ਨੇ ਫਸੇ ਲੋਕਾਂ ਲਈ ਹੋਟਲਾਂ, ਰੈਸਟ ਹਾਊਸਾਂ ਅਤੇ ਹੋਰ ਥਾਵਾਂ ’ਤੇ ਬਣਾਏ ਰਾਹਤ ਕੈਂਪਾਂ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਸੀ। ਇਸ ਸੰਬੰਧੀ ਮੁੱਖ ਸੰਸਦੀ ਸਕੱਤਰ ਸੁੰਦਰ ਸਿੰਘ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਪੰਡੋਹ ਵਿਖੇ ਖੋਲ੍ਹੇ ਗਏ ਬਦਲਵੇਂ ਰਸਤੇ ਰਾਹੀਂ ਸੈਂਕੜੇ ਫਸੇ ਵਾਹਨਾਂ ਨੂੰ ਕੁੱਲੂ ਅਤੇ ਮੰਡੀ ਵੱਲ ਮੋੜਨਾ ਸ਼ੁਰੂ ਕਰ ਦਿੱਤਾ ਹੈ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, 347 ਸੜਕਾਂ ਬੰਦ ਹਨ। ਇਨ੍ਹਾਂ ਵਿੱਚੋਂ ਮੰਡੀ ਵਿੱਚ 182, ਸ਼ਿਮਲਾ ਵਿੱਚ 39 ਅਤੇ ਕੁੱਲੂ ਵਿੱਚ 32 ਸੜਕਾਂ ਬੰਦ ਹਨ।
24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 25 ਅਗਸਤ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 246 ਲੋਕਾਂ ਦੀ ਮੌਤ ਹੋ ਚੁੱਕੀ ਹੈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram