ਦੀਪਿਕਾ ਤੇ ਰਿਤਿਕ ਦੀ ਫ਼ਿਲਮ ਦਾ ਐਲਾਨ
#Hrithikroshan #Deepikapadukone #Fighter #Announcement
ਬਾਲੀਵੁੱਡ ਦੇ ਸਟਾਈਲਿਸ਼ ਤੇ ਹੈਂਡਸਮ ਐਕਟਰ ਰਿਤਿਕ ਰੋਸ਼ਨ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਹੈ. ਰਿਤਿਕ ਨੇ ਨਿਰਦੇਸ਼ਕ ਸਿਧਾਰਥ ਆਨੰਦ ਦੀ ਫਿਲਮ 'ਫਾਈਟਰ' ਸਾਈਨ ਕਰ ਲਈ ਹੈ. ਫੈਨਸ ਲਈ ਸਰਪ੍ਰਾਈਜ਼ ਨੂੰ ਹੋਰ ਵਧਾਉਂਦੇ ਹੋਏ ਫਿਲਮ 'ਚ ਦੀਪਿਕਾ ਪਾਦੁਕੋਣ ਨੂੰ ਵੀ ਕਾਸ੍ਟ ਕੀਤਾ ਗਿਆ ਹੈ . ਅਜਿਹਾ ਪਹਿਲੀ ਵਾਰ ਹੋਵੇਗਾ ਜੱਦ ਦੀਪਿਕਾ ਤੇ ਰਿਤਿਕ ਕਿਸੀ ਫਿਲਮ 'ਚ ਇਕੱਠੇ ਨਜ਼ਰ ਆਉਣਗੇ.
Tags :
Hritik Roshan Birthday Fighter Fighter Film Announced Hrithik Hrithik And Deepika Deepika Hrithik Roshan Deepika Padukone