Pro. Prem Singh Chandumajra ਵਲੋਂ MP Ravneet Bittu ਨੂੰ ਸੁਨੇਹਾ

Continues below advertisement

Pro. Prem Singh Chandumajra ਵਲੋਂ MP Ravneet Bittu ਨੂੰ ਸੁਨੇਹਾ

ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ ਤੇ ਅਕਾਲੀ ਦਲ ਉੱਤੇ ਲਾਏ ਜਾਂਦੇ ਇਲਜਾਮਾਂ ਬਾਰੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਆਪਣੀ ਪਾਰਟੀ ਦੀ ਫ਼ਿਕਰ ਕਰਨੀ ਚਾਹੀਦੀ ਹੈ। ਇਹ ਸੋਚਣਾ ਚਾਹੀਦਾ ਹੈ ਕਿਉਂ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਹੁਣ ਕੇਵਲ ਕੁਝ ਸੂਬਿਆਂ ਵਿੱਚ ਹੀ ਸੀਮਤ ਹੋ ਗਈ ਹੈl ਉਨ੍ਹਾਂ ਕਿਹਾ ਕਿ ਆਪਸ ਵਿੱਚ ਜੋੜਨ ਵਾਲੀ ਗੱਲ ਰਵਨੀਤ ਬਿੱਟੂ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ।  

 
Continues below advertisement

JOIN US ON

Telegram