ISRO Satellites Launch : ਇਸਰੋ ਦਾ 'ਬਾਹੂਬਲੀ' ਰਾਕੇਟ 36 ਸੈਟੇਲਾਈਟ ਲਾਂਚ, ਜਾਣੋ ਕਿਉਂ ਹੈ ਇਹ ਸੈਟੇਲਾਈਟ ਖ਼ਾਸ

Continues below advertisement

ISRO Satellites Launch : ਇਸਰੋ ਦਾ 'ਬਾਹੂਬਲੀ' ਰਾਕੇਟ 36 ਸੈਟੇਲਾਈਟ ਲਾਂਚ, ਜਾਣੋ ਕਿਉਂ ਹੈ ਇਹ ਸੈਟੇਲਾਈਟ ਖ਼ਾਸ

ISRO Satellites Launch:: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਦੁਪਹਿਰ 12:07 ਵਜੇ ਆਪਣੇ ਸਭ ਤੋਂ ਭਾਰੀ ਰਾਕੇਟ ਵਿੱਚ 36 ਬਰਾਡਬੈਂਡ ਸੰਚਾਰ ਉਪਗ੍ਰਹਿਾਂ ਦਾ ਪਹਿਲਾ ਵਪਾਰਕ ਲਾਂਚ ਕੀਤਾ। ਇਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਇਸਰੋ ਦੇ ਚੇਅਰਮੈਨ ਵਿਗਿਆਨੀ ਐਸ ਸੋਮਨਾਥ ਨੇ ਦੱਸਿਆ ਕਿ ਇਸਰੋ ਦੇ ਰਾਕੇਟ LVM3 ਨੇ ਇੱਕ ਨਿੱਜੀ ਸੰਚਾਰ ਫਰਮ OneWeb ਦੇ 36 ਉਪਗ੍ਰਹਿਆਂ ਨੂੰ ਲਿਜਾਇਆ।

Continues below advertisement

JOIN US ON

Telegram