Jammu Kashmir 'ਚ ਫਿਰ ਟਾਰਗੇਟ ਕਿਲਿੰਗ, ਸ਼ੌਪੀਆਂ 'ਚ 2 ਪੰਡਤ ਭਰਾਵਾਂ ਨੂੰ ਅੱਤਵਾਦੀ ਨੇ ਮਾਰੀ ਗੋਲੀ, ਇਕ ਦੀ ਮੌਤ

Continues below advertisement

Terrorist Attack on Kashmiri Pandits:  ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਨੇ ਇਕ ਵਾਰ ਫਿਰ ਨਾਗਰਿਕਾਂ 'ਤੇ ਹਮਲਾ ਕੀਤਾ ਹੈ। ਅੱਤਵਾਦੀਆਂ ਨੇ ਦੋ ਕਸ਼ਮੀਰੀ ਪੰਡਿਤ ਭਰਾਵਾਂ ਨੂੰ ਗੋਲੀ ਮਾਰ ਦਿੱਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Continues below advertisement

JOIN US ON

Telegram