Kargil Jamia Masjid Fire :ਜਾਮੀਆ ਮਸਜਿਦ 'ਚ ਲੱਗੀ ਭਿਆਨਕ ਅੱਗ,ਮਸਜਿਦ ਨੂੰ ਪਹੁੰਚਿਆ ਕਾਫੀ ਨੁਕਸਾਨ, video Viral

Continues below advertisement

Kargil Jamia Masjid Fire :ਜਾਮੀਆ ਮਸਜਿਦ 'ਚ ਲੱਗੀ ਭਿਆਨਕ ਅੱਗ,ਮਸਜਿਦ ਨੂੰ ਪਹੁੰਚਿਆ ਕਾਫੀ ਨੁਕਸਾਨ, video Viral

#kargil #jamiamasjidfire #videoviral

ਕਾਰਗਿਲ ਸਥਿਤ ਜਾਮੀਆ ਮਸਜਿਦ 'ਚ ਲੱਗੀ ਭਿਆਨਕ ਅੱਗ
ਅੱਗ ਕਾਰਨ ਮਸਜਿਦ ਨੂੰ ਪਹੁੰਚਿਆ ਕਾਫੀ ਨੁਕਸਾਨ
ਅੱਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੀ ਇੱਕ ਮਸਜਿਦ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। 
ਮਿਲੀ ਜਾਣਕਾਰੀ ਮੁਤਾਬਕ ਕਾਰਗਿਲ ਦੇ ਦਰਾਸ ਸਥਿਤ ਜਾਮੀਆ ਮਸਜਿਦ 'ਚ ਅੱਗ ਲੱਗ ਗਈ ਹੈ। 
ਇਸ ਅੱਗ ਵਿੱਚ ਮਸਜਿਦ ਦਾ ਕਾਫੀ ਨੁਕਸਾਨ ਹੋਇਆ ਹੈ। 
ਮਸਜਿਦ 'ਚ ਲੱਗੀ ਇਸ ਅੱਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ 'ਚ ਮਸਜਿਦ ਦੇ ਅੰਦਰੋਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। 
ਮਸਜਿਦ ਵਿੱਚ ਅੱਗ ਲੱਗਣ ਦੀ ਸੂਚਨਾ ਸਥਾਨਕ ਫਾਇਰ ਵਿਭਾਗ ਨੂੰ ਦਿੱਤੀ ਗਈ,ਜਿਸਨੇ ਅੱਗ 'ਤੇ ਕਾਬੂ ਪਾਇਆ

Continues below advertisement

JOIN US ON

Telegram