ਅਕਾਲੀ ਦਲ ਦੇ ਕਲੇਸ਼ ਚ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ ਕਿਹਾ ਦੁਸ਼ਮਣ ਦਾ ਦੁਸ਼ਮਣ ਦੋਸਤ
Continues below advertisement
ਅਕਾਲੀ ਦਲ ਵਿੱਚ ਚੱਲ ਰਹੇ ਕਲੇਸ਼ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦਰ ਨੇ ਦਿੱਤੇ ਵੱਡੇ ਬਿਆਨ
ਉਸਦੇ ਨਾਲ ਹੀ ਬੀਜੇਪੀ ਨਾਲ ਟੁੱਟੇ ਗੱਠਬੰਧਨ ਦੇ ਕੀਤੇ ਖੁਲਾਸੇ
10 ਸੀਟਾਂ ਤੇ ਜ਼ਮਾਨਤ ਜਪਤ ਹੋਣ ਦੇ ਦੱਸੇ ਕਾਰਣ
ਆਉਣ ਵਾਲੀਆਂ ਚੋਣਾਂ ਨੂੰ ਲੈਕੇ ਤਿਆਰੀਆਂ ਦਾ ਵੀ ਕੀਤਾ ਜ਼ਿਕਰ
ਪੰਚ ਪ੍ਰਧਾਨ ਤੇ ਬੋਲੇ ਬਲਵਿੰਦਰ ਸਿੰਘ ਭੁੰਦਰ ਅਕਾਲੀ ਦਲ ਦੇ ਕਲੇਸ਼ ਚ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ
ਕਿਹਾ "ਦੁਸ਼ਮਣ ਦਾ ਦੁਸ਼ਮਣ ਦੋਸਤ "ਚਰਨਜੀਤ ਬਰਾੜ ਨੇ ਆਕੇ ਨਹੀਂ ਕੀਤੀ ਗੱਲ
ਪ੍ਰਧਾਨ 6-6 ਘੰਟੇ ਸੁਣਨ ਲਈ ਰਹਿੰਦਾ ਹੈ ਤਿਆਰ ਪਰ ਲੋਕ ਗੱਲ ਨੀ ਰੱਖਦੇ ਜੇਕਰ ਫ਼ਿਰ ਵੀ ਨਹੀਂ ਕੋਈ ਰੱਖਦਾ ਤਾਂ ਬੰਦਾ ਕਮਜ਼ੋਰ ਹੈ ਤੇ ਅਸੀਂ ਨਹੀਂ ਕਰਾਂਗੇ
ਪਾਰਟੀ ਚ ਮਾਫ਼ ਪਾਰਟੀ ਜ਼ੋਰਾ ਸ਼ੋਰਾ ਨਾਲ ਕਰ ਰਹੀ ਹੈ ਤਿਆਰੀ ਜ਼ਿਮਨੀ ਚੋਣਾਂ ਚ ਦਿਖੇਗਾ ਅਸਰ
Continues below advertisement