ਖੂਨੀ ਖੂਹ ਦਾ ਖੌਫ਼ਨਾਕ ਇਤਿਹਾਸ, ਲਹੂ ਭਿੱਜੀ ਇੱਕ ਦਾਸਤਾਂ

1858 ‘ਚ ਛਪੀ ਸੀ ਫਰੈਡਰਿਕ ਕੂਪਰ ਦੀ ਕਿਤਾਬ
1857 ‘ਚ ਅੰਮ੍ਰਿਤਸਰ ਦਾ ਡੀਸੀ ਸੀ ਫਰੈਡਰਿਕ ਕੂਪਰ
ਕਿਤਾਬ The crisis in the punjab ਤੋਂ ਹੋਇਆ ਸੀ ਖ਼ੁਲਾਸਾ
1 ਅਗਸਤ 1857 ਨੂੰ ਭਾਰਤੀ ਫੌਜੀਆਂ ਨੂੰ ਮਾਰ ਕੇ ਖੂਹ ‘ਚ ਸੁੱਟਿਆ ਗਿਆ
ਫੌਜੀਆਂ ਨੇ ਲਾਹੌਰ ਦੀ ਮੀਆਂਮੀਰ ਛਾਉਣੀ ‘ਚ ਵਜਾਇਆ ਸੀ ਬਗਾਵਤ ਦਾ ਬਿਗੁਲ
ਲਾਹੌਰ ਤੋਂ ਦਿੱਲੀ ਜਾਣਾ ਚਾਹੁੰਦੇ ਸਨ ਫੌਜੀ
ਅਜਨਾਲਾ ‘ਚ ਰਾਵੀ ਦਰਿਆ ਦੇ ਕੰਢੇ ਫੌਜੀ ਫੜੇ ਗਏ
282 ਫੌਜੀਆਂ ਨੂੰ ਕਤਲ ਕਰਕੇ ਖੂਹ ‘ਚ ਦਫਨਾਇਆ ਗਿਆ ਸੀ
ਸਾਲ 2014 ‘ਚ 260 ਦੇ ਕਰੀਬ ਲੋਕਾਂ ਦੇ ਕੰਕਾਲ ਜ਼ਮੀਨ ਹੇਠੋਂ ਮਿਲੇ
ਗੁਰਦੁਆਰਾ ਸਾਹਿਬ ਦੀ ਉਸਾਰੀ ਦੌਰਾਨ ਬਰਾਮਦ ਹੋਏ ਕੰਕਾਲ
157 ਸਾਲਾਂ ਤੋਂ 2014 ਤੱਕ ਕੰਕਾਲ ਜ਼ਮੀਨਦੋਜ਼ ਹੀ ਰਹੇ

JOIN US ON

Telegram
Sponsored Links by Taboola