ਕਿਸਾਨਾਂ ਤੇ ਕੇਂਦਰ ਸਰਕਾਰ ਦੀ 10ਵੇਂ ਗੇੜ ਦੀ ਬੈਠਕ ਬੇਨਤੀਜਾ

Continues below advertisement
ਕਿਸਾਨਾਂ ਤੇ ਕੇਂਦਰ ਸਰਕਾਰ ਦੀ 10ਵੇਂ ਗੇੜ ਦੀ ਬੈਠਕ ਬੇਨਤੀਜਾ
ਕੇਂਦਰ ਸਰਕਾਰ ਨੇ ਕਿਸਾਨਾਂ ਅੱਗੇ ਰੱਖਿਆ ਮਤਾ
2 ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਦਾ ਮਤਾ
ਕਿਸਾਨ ਕੇਂਦਰ ਦੇ ਮਤੇ 'ਤੇ 21 ਜਨਵਰੀ ਨੂੰ ਬੈਠਕ ਕਰ ਕਰਨਗੇ ਵਿਚਾਰ
22 ਜਨਵਰੀ ਨੂੰ ਕੇਂਦਰ ਤੇ ਕਿਸਾਨਾਂ ਦੀ ਅਗਲੀ ਮੀਟਿੰਗ
ਕਿਸਾਨ ਖੇਤੀ ਕਾਨੂੰਨ ਰੱਦ ਕਰਨ 'ਤੇ ਡਟੇ
'ਕੇਂਦਰ ਕੌਰਪੋਰੇਟ ਘਰਾਣਿਆਂ ਦੇ ਦਬਾਅ ਹੇਠ'
ਕਿਸਾਨਾਂ ਨੇ NIA ਦੇ ਨੋਟਿਸ ਦਾ ਮੁੱਦਾ ਵੀ ਚੁੱਕਿਆ


'ਕੇਂਦਰ ਨੇ ਕਿਹਾ ਲਿਸਟ ਦਵੋ, ਨਜਾਇਜ਼ ਨਹੀਂ ਹੋਣ ਦਵਾਂਗੇ'
'ਕਿਸਾਨ SC ਵੱਲੋਂ ਬਣਾਈ ਕਮੇਟੀ ਦੇ ਮੈਂਬਰਾਂ ਅੱਗੇ ਪੇਸ਼ ਨਹੀਂ ਹੋਣਗੇ'
Continues below advertisement

JOIN US ON

Telegram