1971 anniversary- ਬਿਨ੍ਹਾਂ Paratroop ਟ੍ਰੇਨਿੰਗ ਦੇ ਹਵਾਈ ਜ਼ਹਾਜ ਤੋਂ ਉਤਰੇ ਸਨ ਕਰਨਲ LJS Gill

1971 anniversary-  ਬਿਨ੍ਹਾਂ Paratroop ਟ੍ਰੇਨਿੰਗ ਦੇ ਹਵਾਈ ਜ਼ਹਾਜ ਤੋਂ ਉਤਰੇ ਸਨ ਕਰਨਲ LJS Gill

 

ਕਰਨਲ LJS Gill (ਰਿਟਾ.) ਨਾਲ ਖਾਸ ਗੱਲ ਬਾਤ
ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਈ ਸੀ 1971 ਲੜਾਈ
ਭਾਰਤ ਦੀ ਜਿੱਤ 'ਚ ਮਨਾਈ ਜਾ ਰਹੀ ਗੋਲਡਨ ਜੁਬਲੀ
'ਲੜਾਈ ਕਾਰਨ ਐਕਡਮੀ ਦੀ ਟ੍ਰੇਨਿੰਗ 5 ਹਫ਼ਤੇ ਘੱਟ ਕਰ ਦਿੱਤੀ ਗਈ ਸੀ'  
'ਕੁਆਲੀਫਾਇਡ ਨਾ ਹੋਣ ਕਾਰਨ ਯੂਨਿਟ ਨੇ ਜਾਣ ਤੋਂ ਮਨ੍ਹਾ ਕੀਤਾ'
Lt General AAK Niazi ਨੇ ਅੱਖਾਂ ਸਾਹਮਣੇ ਕੀਤਾ ਆਤਮ ਸਮਰਪਣ
'ਬਿਨ੍ਹਾਂ ਟ੍ਰੇਨਿੰਗ ਦੇ ਹੀ ਪੈਰਾਸ਼ੂਟ ਰਾਹੀਂ ਈਸਟ ਪਾਕਿਸਤਾਨ 'ਚ ਪਹੁੰਚੇ'  
ਬਿਨ੍ਹਾਂ Paratroop ਟ੍ਰੇਨਿੰਗ ਦੇ ਹਵਾਈ ਜ਼ਹਾਜ ਤੋਂ ਉਤਰੇ ਸਨ ਕਰਨਲ ਗਿੱਲ  

1971 ਦੀ ਜਿੱਤ ਦੇ ਮਨਾਏ ਜਾ ਰਹੇ 50 ਸਾਲ
ਲੜਾਈ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਲੜਾਈ ਖ਼ਤਮ ਹੋਣ ਦੇ ਨਾਲ ਹੀ ਖੜ੍ਹਾ ਹੋਇਆ ਸੀ ਨਵਾਂ ਦੇਸ਼    
ਪੰਚਕੂਲਾ ਸਥਿਤ ਪੱਛਮੀ ਕਮਾਂਡ ਚੰਡੀਮੰਦਿਰ 'ਚ ਪ੍ਰੋਗਰਾਮ      
ਭਾਰਤ ਦੀ ਜਿੱਤ ਮਗਰੋਂ East Pakistan ਬਣਿਆ ਬੰਗਲਾਦੇਸ਼

JOIN US ON

Telegram
Sponsored Links by Taboola