ਉਤਰਾਖੰਡ 'ਚ ਕੰਮ ਕਰਨ ਵਾਲੇ ਪੰਜਾਬ ਦੇ 4 ਲੋਕ ਲਾਪਤਾ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਇਹ ਤਸਵੀਰਾਂ ਨੇ ਉਨ੍ਹਾਂ ਲੋਕਾਂ ਦੀਆਂ ਜੋ ਪੰਜਾਬ ਤੋਂ ਉਤਰਾਖੰਡ ਰੋਟੀ ਰੋਟੀ ਕਮਾਉਣ ਗਏ ਸਨ ਪਰ ਹੁਣ ਕੋਈ ਥਹੁ ਪਤਾ ਨਹੀਂ ਹੈ ਕਿ ਇਹ ਚਾਰੋ ਕਿੱਥੇ ਨੇ..ਪਿੱਛੇ ਪਰਿਵਾਰ ਪਰੇਸ਼ਾਨ ਹੈ ਕਿਉੰਕਿ ਐਤਵਾਰ ਤੋਂ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ..ਸਮਰਾਲਾ ਦੇ ਪੂਰਬਾ ਪਿੰਡ ਦੇ ਇਹ ਚਾਰੋ ਨੌਜਵਾਨ ਪਿਛਲੇ ਲੰਬੇ ਵੇਲੇ ਤੋਂ ਉੱਥੇ ਕੰਮ ਕਰਦੇ ਸਨ…28 ਵਰ੍ਹਿਆਂ ਦਾ ਕੁਲਬੀਰ ਸਿੰਗ, 45 ਸਾਲ ਦਾ ਸੁਖਵਿੰਦਰ ਸਿੰਘ, ਕੇਵਲ ਸਿੰਗ ਅਤੇ 47 ਸਾਲ ਦਾ ਸੁਖਵਿੰਦਰ ਸਿੰਘ ਦੀ ਕੋਈ ਖ਼ਬਰ ਸਾਰ ਨਹੀਂ ਮਿਲ ਰਹੀ…ਅਤੇ ਇਧਰ ਬਜ਼ੁਗਰ ਮਾਂ ਫਿਕਰ ਚ ਬੈਠੀ ਹੈ ਕਿ ਪੁਤ ਦਾ ਕੋਈ ਸੁਨੇਹਾ ਲਿਆਵੇ…