Haryana Accident | ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਬੱਸ 'ਚ ਵੱਜੀ, ਕੋਈ ਜਿਉਂਦਾ ਨਾ ਬਚਿਆ

Haryana Accident | ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਬੱਸ 'ਚ ਵੱਜੀ, ਕੋਈ ਜਿਉਂਦਾ ਨਾ ਬਚਿਆ  
#Haryana #Accident #Roadways #abpsanjha #abplive 

ਹਰਿਆਣਾ ਵਿੱਚ ਕਾਰ ਅਤੇ ਬੱਸ ਦੀ ਭਿਆਨਕ ਟੱਕਰ, 5 ਮੌਤਾਂ,ਵਿਆਹ ਤੋਂ ਪਰਤਦੇ ਵੇਲੇ ਰੇਵਾੜੀ ਵਿੱਚ ਵਾਪਰਿਆ ਦਰਦਨਾਕ ਹਾਦਸਾ,ਕਾਰ ਵਿੱਚ ਸਵਾਰ ਕੋਈ ਵੀ ਸ਼ਖ਼ਸ ਜਿਉਂਦਾ ਨਹੀਂ ਬਚਿਆ ,ਚਰਖੀਦਾਦਰੀ ਦਾ ਰਹਿਣ ਵਾਲਾ ਸੀ ਮ੍ਰਿਤਕ ਪਰਿਵਾਰ |

JOIN US ON

Telegram
Sponsored Links by Taboola