ਲਖੀਮਪੁਰ ਮਾਮਲੇ ‘ਚ 5 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਿਲ, ਗ੍ਰਹਿ ਰਾਜ ਮੰਤਰੀ ਦੇ ਇੱਕ ਹੋਰ ਕਰੀਬੀ ਦਾ ਨਾਮ ਸ਼ਾਮਲ
Continues below advertisement
ਲਖੀਮਪੁਰ ਮਾਮਲੇ ‘ਚ 5 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਿਲ
ਚਾਰਜਸ਼ੀਟ ‘ਚ ਗ੍ਰਹਿ ਰਾਜ ਮੰਤਰੀ ਦੇ ਇੱਕ ਹੋਰ ਕਰੀਬੀ ਦਾ ਨਾਮ
ਪੁਲਿਸ ਨੇ ਚਾਰਜਸ਼ੀਟ ‘ਚ ਵਰੇਂਦਰ ਸ਼ੁਕਲਾ ਦਾ ਨਾਮ ਵੀ ਜੋੜਿਆ
ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਿਸਾਨਾਂ ਨੂੰ ਦਰੜਿਆ ਗਿਆ-ਚਾਰਜਸ਼ੀਟ
Continues below advertisement
Tags :
Lakhimpur Kheri Update