Kanjhawala Case Update । ਕੰਝਾਵਾਲਾ ਕਾਂਡ 'ਚ 6 ਮੁਲਜ਼ਮ ਗ੍ਰਿਫਤਾਰ

Delhi Kanjhawala Accident: ਦਿੱਲੀ ਦੇ ਸੁਲਤਾਨਪੁਰੀ ਦੇ ਕਾਂਝਵਾਲਾ ਇਲਾਕੇ ਵਿੱਚ 20 ਸਾਲਾ ਅੰਜਲੀ ਦੀ ਸਕੂਟੀ ਨੂੰ ਟੱਕਰ ਮਾਰਨ ਵਾਲੇ ਕਾਰ ਵਿੱਚ ਪੰਜ ਨਹੀਂ ਸਗੋਂ ਚਾਰ ਵਿਅਕਤੀ ਸਨ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਘਸੀਟ ਕੇ ਲੈ ਗਏ। ਦਿੱਲੀ ਪੁਲਿਸ ਨੇ ਵੀਰਵਾਰ (5 ਜਨਵਰੀ) ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਪੁਲਿਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਸ਼ੱਕੀ ਸ਼ਾਮਲ ਹਨ।

JOIN US ON

Telegram
Sponsored Links by Taboola