Nupur sharma ਦੇ ਸਮਰਥਨ 'ਤੇ Chemist ਦਾ ਕਤਲ, 7 ਗ੍ਰਿਫ਼ਤਾਰ
abp sanjha
Updated at:
03 Jul 2022 01:52 PM (IST)
ਉਦੇਪੁਰ ਵਾਂਗ ਅਮਰਾਵਤੀ 'ਚ ਵੀ ਕਤਲਕਾਂਡ
ਨੁਪੁਰ ਸ਼ਰਮਾ ਦੇ ਸਮਰਥਨ 'ਤੇ ਕੈਮਿਸਟ ਦਾ ਕਤਲ
21 ਜੂਨ ਨੂੰ ਕੈਮਿਸਟ ਉਮੇਸ਼ ਕੋਲਹੇ ਦਾ ਹੋਇਆ ਸੀ ਕਤਲ
ਮਾਸਟਰਮਾਈਂਡ ਸਣੇ ਹੁਣ ਤੱਕ 7 ਗ੍ਰਿਫ਼ਤਾਰ