Breaking : 50 ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 30 ਤੋਂ ਵੱਧ ਦੀਆਂ ਲਾਸ਼ਾਂ ਬਰਾਮਦ

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਵੱਡਾ ਹਾਦਸਾ.ਕਰੀਬ 50 ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ].ਹੁੱਣ ਤੱਕ 30 ਤੋਂ ਵੱਧ ਦੀਆਂ ਲਾਸ਼ਾਂ ਬਰਾਮਦ, 7 ਨੂੰ ਬਚਾਇਆ

 

JOIN US ON

Telegram
Sponsored Links by Taboola