Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |

Continues below advertisement

Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |

ਦਿਲੀ ਦੀ ਮੁਖ ਮੰਤਰੀ ਆਤੀਸ਼ੀ ਹੁਣ ਨਵੇਂ ਘਰ ਵਿਚ ਸ਼ਿਫਟ ਹੋਣਗੇ । 

ਮੰਤਰੀ ਅਹੁਦੇ ਤੋ ਅਸਤੀਫਾ ਦੇਣ ਤੋ ਬਾਅਦ ਅਰਵਿੰਦ ਕੇਜਰੀਵਾਲ ਨੇ ਇਸ ਬੰਗਲੇ ਨੂੰ ਖਾਲੀ ਕਰ ਦਿੱਤਾ ਹੈ । 

ਮਾਰਚ 2023 ਵਿਚ ਆਤਿਸ਼ੀ ਮੰਤਰੀ ਬਣੀ ਸੀ ਅਤੇ ਹੁਣ ਉਹ ਮੁਖ ਮੰਤਰੀ ਬਣ ਚੁਕੀ ਹੈ । 

ਮੁਖ ਮੰਤਰੀ ਆਤਿਸ਼ੀ ਦਾ ਨਵਾਂ ਪਤਾ ਹੁਣ ਸਿਵਿਲ ਲਾਈਨ  ਸਥਿਤ ਆਪਣੇ ਘਰ ਵਿਚ ਪ੍ਰਵੇਸ਼ ਕਰੇਗੀ ਜਿਥੇ ਪਹਿਲਾ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਰਹਿੰਦੇ ਸੀ । ਕੇਜਰੀਵਾਲ ਨੇ ਹੁਣ ਬੰਗਲਾ ਖਾਲੀ ਕਰ ਦਿਤਾ ਹੈ ਅਤੇ ਉਹ ਹੁਣ ਆਪਣੇ ਪੰਜਾਬ ਤੋਂ ਸਾਂਸਦ ਦੇ ਘਰ ਰਹਿਣ ਲਈ ਗਏ ਹਨ । 

Continues below advertisement

JOIN US ON

Telegram