Jammu Kashmir Snowfall ਤੋਂ ਬਾਅਦ ਸੋਨਮਰਗ 'ਚ Wonderland ਵਰਗਾ ਨਜ਼ਾਰਾ

Continues below advertisement

Jammu Kashmir Snowfall ਤੋਂ ਬਾਅਦ ਸੋਨਮਰਗ 'ਚ Wonderland ਵਰਗਾ ਨਜ਼ਾਰਾ

#JK #Snowfall #abplive

ਤਾਜ਼ਾ ਬਰਫਬਾਰੀ ਤੋਂ ਬਾਅਦ ਜੰਮੂ-ਕਸ਼ਮੀਰ ਦਾ ਸੋਨਮਰਗ ਬਰਫ ਦੀ ਚਿੱਟੀ ਚਾਦਰ ਨਾਲ ਢੱਕਿਆ ਹੋਇਆ ਹੈ। ਇਸ ਕਾਰਨ ਸ੍ਰੀਨਗਰ-ਲੇਹ ਦੇ ਨਾਲ-ਨਾਲ ਇਹ ਸਥਾਨ ਵੀ ਸੈਂਕੜੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ।
ਸੈਲਾਨੀ ਸੋਨਮਰਗ-ਗੁਲਮਰਗ ਦੀਆਂ ਬਰਫ ਨਾਲ ਢੱਕੀਆਂ ਵਾਦੀਆਂ ਵਿੱਚ ਆਪਣੇ ਪਰਿਵਾਰਾਂ ਨਾਲ ਵਧੀਆ ਸਮਾਂ ਬਿਤਾਉਣ ਅਤੇ ਸਰਦੀਆਂ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ |Snowfall ਤੋਂ ਬਾਅਦ ਸੋਨਮਰਗ 'ਚ Wonderland ਵਰਗਾ ਨਜ਼ਾਰਾ ਬਣਿਆ ਹੋਇਆ ਹੈ | ਉਥੇ ਹੀ ਲੋਕਾਂ ਨੇ ਸਰਦੀਆਂ ਦੌਰਾਨ ਸੋਨਮਰਗ ਨੂੰ ਸੈਲਾਨੀਆਂ ਲਈ ਖੁੱਲ੍ਹਾ ਰੱਖਣ ਅਤੇ ਸੜਕਾਂ ਦੀ ਚੰਗੀ ਹਾਲਤ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:  
 / abpsanjha  
Facebook:  
 / abpsanjha  
Twitter:  
 / abpsanjha  
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram