ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਕੀਤੇ ਵੱਡੇ ਐਲਾਨ

Continues below advertisement
ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ (Farmers Unions) ਨੇ 6 ਜਨਵਰੀ ਦੀ ਟਰੈਕਟਰ ਮਾਰਚ (tractor march) ਦੀ ਤਰੀਕ ਬਦਲ ਦਿੱਤੀ ਹੈ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਹੁਣ 6 ਜਨਵਰੀ ਥਾਂ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਸਵੇਰੇ 11 ਵਜੇ ਕਿਸਾਨ (Farmers) ਐਕਸਪ੍ਰੈਸਵੇਅ ‘ਤੇ ਚਾਰੋ ਪਾਸਿਓ ਕੀਤੀ ਜਾਵੇਗੀ। ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪੱਲਵਲ, ਰੇਵਾਸਨ ਤੋਂ ਪੱਲਵਲ ਵਲੋਂ ਟਰੈਕਟਰ ਮਾਰਚ ਹੋਏਗਾ।
Continues below advertisement

JOIN US ON

Telegram