ਕਿਸਾਨਾਂ ਨਾਲ ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ LIVE
Continues below advertisement
ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਮੀਟਿੰਗ ਫਿਰ ਬੇਸਿੱਟਾ
ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੀਆਂ
ਕੇਂਦਰ ਨੇ ਅਗਲੀ ਬੈਠਕ 9 ਦਸੰਬਰ ਨੂੰ ਸੱਦੀ
ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਬੌਰਡਰ 'ਤੇ ਡਟੇ ਰਹਿਣਗੇ ਕਿਸਾਨ
8 ਦਸੰਬਰ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਦਿੱਤਾ ਗਿਆ ਸੱਦਾ
'MSP 'ਚ ਕੋਈ ਤਬਦੀਲੀ ਨਹੀਂ ਹੋਵੇਗੀ'
ਮੰਡੀਆਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਇਰਾਦਾ ਨਹੀਂ - ਤੋਮਰ
ਜੋ ਹੋਵੇਗਾ ਕਿਸਾਨਾਂ ਦੇ ਹਿੱਤ 'ਚ ਹੋਵੇਗਾ - ਤੋਮਰ
ਕਿਸਾਨਾਂ ਨੂੰ ਅਪੀਲ ਬੱਚੇ, ਬਜ਼ੁਰਗ ਘਰ ਜਾਣ - ਤੋਮਰ
ਠੰਡ ਤੇ ਕੋਰੋਨਾ ਦਾ ਖਤਰਾ - ਤੋਮਰ
ਮੋਦੀ ਸਰਕਾਰ ਕਿਸਾਨਾਂ ਦੇ ਨਾਲ ਹੈ - ਤੋਮਰ

Tags :
Singhu Border Kisan Farmers Protest Status Singhu Border Kisan Andolan Singhu Border Latest News Singhu Border Ki News Tomar Appeal To Farmers Farmers Meeting With Government Farmers Protest In Delhi Today Singhu Border Today News In Hindi Singhu Border Delhi Singhu Border Today News Agriculture Minister Narendra Tomar Singhu Border Farmers\' Protest