Ambala STF Encounter |ਭਾਖੜਾ ਨਹਿਰ ਨੇੜੇ ਮੁਕਾਬਲਾ - ਬਦਮਾਸ਼ ਦੇ ਲੱਗੀ ਗੋਲੀ
Continues below advertisement
Ambala STF Encounter |ਭਾਖੜਾ ਨਹਿਰ ਨੇੜੇ ਮੁਕਾਬਲਾ - ਬਦਮਾਸ਼ ਦੇ ਲੱਗੀ ਗੋਲੀ
ਭਾਖੜਾ ਨਹਿਰ ਨੇੜੇ STF ਅੰਬਾਲਾ ਤੇ ਬਦਮਾਸ਼ ਆਹਮੋ-ਸਾਹਮਣੇ
STF ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ
ਬਦਮਾਸ਼ ਅਮਿਤ ਉਰਫ਼ ਮੀਤਾ ਦੇ ਪੈਰ 'ਚ ਲੱਗੀ ਗੋਲੀ
ਕੁਰੂਕਸ਼ੇਤਰ ਦੇ ਆਦਰਸ਼ ਥਾਣਾ ਦੇ ਅਧੀਨ ਇਲਾਕੇ 'ਚ ਮੁਠਭੇੜ
ਕੁਰੂਕਸ਼ੇਤਰ ਦੇ ਆਦਰਸ਼ ਥਾਣਾ ਅਧੀਨ ਭਾਖੜਾ ਨਹਿਰ ਦੇ ਕੋਲ ਦੇਰ ਰਾਤ STF ਅੰਬਾਲਾ ਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਹੈ |
ਜਿਸ ਦੌਰਾਨ ਬਦਮਾਸ਼ ਅਮਿਤ ਉਰਫ਼ ਮੀਤਾ ਦੇ ਪੈਰ 'ਚ ਗੋਲੀ ਲੱਗੀ ਹੈ |
ਦੱਸਿਆ ਜਾ ਰਿਹਾ ਹੈ ਕਿ ਅਮਿਤ 'ਤੇ ਕੁਰੂਕਸ਼ੇਤਰ ਦੇ ਇਕ ਮਸ਼ਹੂਰ ਮਾਲ ਆਪਰੇਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ
ਜਿਸਦੀ ਪੁਲਿਸ ਨੂੰ ਭਾਲ ਸੀ |ਮੁਕਾਬਲੇ ਦੌਰਾਨ ਜਖਮੀ ਹੋਏ ਬਦਮਾਸ਼ ਅਮਿਤ ਨੂੰ ਪੁਲਿਸ ਨੇ ਕਾਬੂ ਕਰ ਹਸਪਤਾਲ ਭਰਤੀ ਕਰਵਾਇਆ ਹੈ
ਜਿਥੇ ਉਹ ਜ਼ੇਰੇ ਇਲਾਜ਼ ਹੈ ||ਕੁਰੂਕਸ਼ੇਤਰ ਦੇ ਆਦਰਸ਼ ਥਾਣਾ ਅਧੀਨ ਭਾਖੜਾ ਨਹਿਰ ਦੇ ਕੋਲ ਦੇਰ ਰਾਤ STF ਅੰਬਾਲਾ ਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਹੈ |
Continues below advertisement
Tags :
ABP LIVE