ਹੁਣ ਹਿਮਾਚਲ ਦੀਆਂ ਮਹਿਲਾਵਾਂ ਨੂੰ ਸੌਗਾਤ, ਬੱਸ ਕਿਰਾਏ 'ਚ 50 ਫੀਸਦ ਦੀ ਛੋਟ ਦੀ ਸ਼ੁਰੂਆਤ
Continues below advertisement
ਹਿਮਾਚਲ ਸਰਕਾਰ (Himachal Government) ਵੱਲੋਂ ਮਹਿਲਾਵਾਂ ਲਈ ਬੱਸਾਂ ਦੇ ਕਿਰਾਏ (bus fares) 'ਚ ਕੀਤਾ ਐਲਾਨ ਲਾਗੂ ਹੋ ਗਿਆ....ਮਹਿਲਾਵਾਂ ਨੂੰ ਬੱਸਾਂ ਦੇ ਕਿਰਾਏ ਚ 50 ਫੀਸਦ ਦੀ ਛੋਟ ਮਿਲੇਗੀ....ਮੁੱਖਮੰਤਰੀ ਜੈਰਾਮ ਠਾਕੁਰ (Chief Minister Jairam Thakur) ਵੱਲੋਂ ਇਸ ਯੋਜਨਾ ਦਾ ਆਗਾਜ਼ ਕੀਤਾ ਗਿਆ....ਮੁੱਖ ਮੰਤਰੀ ਨੇ ਖੁਦ ਮਹਿਲਾਵਾਂ ਨਾਲ ਬੱਸ ਚ ਸਫਰ ਵੀ ਕੀਤਾ...ਹਾਲਾਂਕਿ ਪਹਿਲਾਂ ਤੋਂ ਹੀ ਘਾਟੇ ਚ ਚੱਲ ਰਹੇ HRTC ਬਾਰੇ ਸਵਾਲ ਪੁੱਛਣ ਤੇ ਮੁੱਖਮੰਤਰੀ ਨੇ ਵਿੱਤੀ ਮਦਦ ਦਾ ਵੀ ਭਰੋਸਾ ਦਿੱਤਾ
Continues below advertisement