ਫੌਜ ਦਾ ਰਾਹ ਸੌਖਾ ਕਰਨ ਵਾਲੀ ਸੁਰੰਗ

Continues below advertisement
ਮੁਲਕ ਦੀਆਂ ਸਭ ਤੋਂ ਲੰਬੀਆਂ ਸੁਰੰਗਾਂ ਚੋਂ ਇੱਕ ਅਟਲ ਟਨਲ.ਜਿਸ ਲਈ ਇੰਤਜ਼ਾਰ ਵੀ ਲੰਬਾ ਹੀ ਸੀ.ਮਨਾਲੀ ਦੇ ਲੋਕ ਪਿਛਲੇ ਇੱਕ ਦਹਾਕੇ ਤੋਂ ਟਨਲ ਬਨਣ ਦੀ ਉਮੀਦ ਚ ਸਨ.ਹੁਣ ਜਦੋਂ ਸਿਤੰਬਰ ਦੇ ਆਖਰੀ ਹਫਤੇ ਪ੍ਰਧਾਨ ਮੰਤਰੀ ਮਨਾਲੀ ਚ ਟਨਲ ਦਾ ਉਦਘਾਟਨ ਕਰਨਗੇ ਤਾਂ 10 ਸਾਲ ਪੁਰਾਣਾ ਸਪਨਾ ਸਕਾਰ ਹੋਵੇਗਾ 15 ਸਤੰਬਰ ਤੱਕ 10 ਵ੍ਹੇ ਪਹਿਲਾਂ ਸ਼ੁਰੂ ਕੀਤੀ ਟਨਲ ਦਾ ਕੰਮ ਮੁਕੰਮਲ ਹੋ ਜਾਵੇਗਾ.. 
Continues below advertisement

JOIN US ON

Telegram