Atal Tunnel Rohtang | ਭਾਰੀ ਬਰਫ਼ਬਾਰੀ ਕਾਰਨ ਅਟਲ ਟਨਲ ਰੋਹਤਾਂਗ 'ਚ ਫਸੇ ਸੈਂਕੜਾਂ ਲੋਕ

Continues below advertisement

Atal Tunnel Rohtang | ਭਾਰੀ ਬਰਫ਼ਬਾਰੀ ਕਾਰਨ ਅਟਲ ਟਨਲ ਰੋਹਤਾਂਗ 'ਚ ਫਸੇ ਸੈਂਕੜਾਂ ਲੋਕ 

#Ataltunnel #Rohtang #snowfall


ਤਸਵੀਰਾਂ ਅਟਲ ਟਨਲ ਰੋਹਤਾਂਗ ਦੀਆਂ ਹਨ 
ਜਿਥੇ ਭਾਰੀ ਬਰਫ਼ਬਾਰੀ ਹੋਈ ਹੈ |
ਤੇ ਇਹ ਬਰਫ਼ਬਾਰੀ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਮੁਸੀਬਤ ਬਣ ਗਈ |
ਦਰਅਸਲ ਅਟਲ ਸੁਰੰਗ ਰੋਹਤਾਂਗ ਦੇ ਆਸ-ਪਾਸ ਭਾਰੀ ਬਰਫ਼ਬਾਰੀ ਕਾਰਨ ਦਰਜਨਾਂ ਟੂਰਿਸਟ ਵਾਹਨ ਅਤੇ ਐਚਆਰਟੀਸੀ ਦੀਆਂ ਬੱਸਾਂ ਫਸ ਕੇ ਰਹਿ ਗਈਆਂ 
ਜਿਸਦੀ ਸੂਚਨਾ ਮਿਲਣ ਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਤੇ ਮਨਾਲੀ ਪਹੁੰਚਾਇਆ 
ਅੱਧੀ ਰਾਤ ਤੱਕ ਭਾਰੀ ਬਰਫ਼ਬਾਰੀ ਵਿੱਚ ਪੁਲਿਸ ਮੁਲਾਜ਼ਮ ਅਤੇ ਸਥਾਨਕ ਬਚਾਅ ਦਲ ਨੇ ਬੜੀ ਮਿਹਨਤ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
Subscribe Our Channel: ABP Sanjha   
 / @abpsanjha   
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram