ਦੀਵਿਆਂ ਦੀ ਰੌਸ਼ਨੀ ਨਾਲ ਜਗਮਗ ਹੋਈ ਅਯੋਧਿਆ
Continues below advertisement
ਅਯੁੱਧਿਆ ਦਾ ਸ਼ਹਿਰ ਦੀਵਿਆਂ ਦੀ ਲੋ ਨਾਲ ਜੱਗ ਮੱਗਾ ਰਿਹਾ ਹੈ। ਦੀਪ ਉਤਸਵ 2020 ਲਈ ਅਯੁੱਧਿਆ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ। ਯੂਪੀ ਦੀ ਰਾਜਪਾਲ ਅਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੀਪ ਜਗਾ ਕੇ ਦੀਪ ਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ। ਅਯੁੱਧਿਆ ਦੀਪ ਉਤਸਵ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਰਤੀ ਕੀਤੀ।
ਅਯੁੱਧਿਆ ਵਿਚ ਦੀਵਾਲੀ ਇੱਕ ਵਿਸ਼ਾਲ ਢੰਗ ਨਾਲ ਮਨਾਈ ਜਾ ਰਹੀ ਹੈ। 'ਦੀਪ' ਸਰਯੁ ਤੱਟ ਸਮੇਤ ਪੂਰੇ ਅਯੁੱਧਿਆ ਵਿੱਚ ਜੱਗ ਰਹੇ ਹਨ।ਇਸ ਸਾਲ 5.51 ਲੱਖ ਦੀਵੇ ਬਾਲੇ ਗਏ ਹਨ। ਇਸ ਸਮੇਂ ਦੌਰਾਨ, ਵਰਚੁਅਲ ਲਾਈਟਿੰਗ ਵੀ ਲੋਕਾਂ ਨੂੰ ਆਕਰਸ਼ਤ ਕਰ ਰਹੀ ਹੈ।
Continues below advertisement