Singhu Border 'ਤੇ 'ਸੱਥ ਚਰਚਾ' ਅੱਜ, ਪੁੱਜਣਗੇ ਗਾਇਕ ਬੱਬੂ ਮਾਨ, ਰਣਜੀਤ ਬਾਵਾ ਤੇ ਗੁਲ ਪਨਾਗ
ਸਿੰਘੂ ਬਾਰਡਰ 'ਤੇ ਅੱਜ ਹੋਵੇਗੀ 'ਸੱਥ ਚਰਚਾ'
ਗਾਇਕ ਬੱਬੂ ਮਾਨ, ਰਣਜੀਤ ਬਾਵਾ, ਗੁੱਲ ਪਨਾਗ ਪਹੁੰਚਣਗੇ
ਦਿੱਲੀ ਦੇ ਬਾਰਡਰਾਂ 'ਤੇ 7 ਮਹੀਨੇ ਤੋਂ ਅੰਦੋਲਨ ਜਾਰੀ
ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕਿਸਾਨ ਅੰਦੋਲਨ ਦੀ ਤਿਆਰੀ
ਖ਼ਰਾਬ ਮੌਸਮ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ