Mumbai ਦੀ Bandra-Worli Sea Link 'ਤੇ 5 ਗੱਡੀਆਂ ਦੇ ਉੱਡੇ ਪਰਖਚੇ
ਏਬੀਪੀ ਸਾਂਝਾ
Updated at:
05 Oct 2022 12:21 PM (IST)
Download ABP Live App and Watch All Latest Videos
View In AppMumbai News ਮੁੰਬਈ ਦੇ ਬਾਂਦਰਾ ਵਰਲੀ Sea Link 'ਤੇ ਤੜਕੇ 3.30 ਵਜੇ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਇੱਥੇ ਪਹਿਲਾਂ ਤੋਂ ਖੜ੍ਹੀ ਕਾਰ ਅਤੇ ਉੱਥੇ ਮੌਜੂਦ ਐਂਬੂਲੈਂਸ ਨਾਲ 3 ਹੋਰ ਵਾਹਨ ਟਕਰਾ ਗਏ। ਜਿਸ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਪੰਜੇ ਵਾਹਨ ਉੱਡ ਗਏ। ਦੱਸ ਦੇਈਏ ਕਿ ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।