ਬੇਬੇ ਮਹਿੰਦਰ ਕੌਰ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ

ਕੰਗਨਾ ਨੂੰ ਜਵਾਬ ਦੇਣ ਵਾਲੀ ਬੇਬੇ ਸਨਮਾਨਿਤ
ਦੋ ਸੰਸਥਾਵਾਂ ਨੇ ਮਹਿੰਦਰ ਕੌਰ ਨੂੰ ਭੇਜਿਆ ਐਵਾਰਡ
ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਕੀਤੀ ਸ਼ਲਾਘਾ
ਸੁਪਰੀਮ ਸੋਸਾਇਟੀ ਆਫ਼ ਔਕਲੈਂਡ ਵੱਲੋਂ ਵੀ ਸਨਮਾਨ
ਦੋਵਾਂ ਸੰਸਥਾਵਾਂ ਨੇ ਸ਼ੁੱਧ ਸੋਨੇ ਦਾ ਤਮਗਾ ਭੇਜਿਆ
ਅਸੀਂ ਹੱਕ ਲਈ ਹਰ ਥਾਂ ਖੜਨ ਲਈ ਤਿਆਰ : ਬੇਬੇ
ਕੰਗਨਾ ਰਣੌਤ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ : ਬੇਬੇ
ਕੰਗਨਾ ਨੇ ਕਿਹਾ ਸੀ 100-100 ਰੁਪਏ 'ਚ ਕਰ ਰਹੇ ਪ੍ਰਦਰਸ਼ਨ
ਬੇਬੇ ਨੇ ਦਿਲਜੀਤ ਦੌਸਾਂਝ ਦਾ ਵੀ ਕੀਤਾ ਧੰਨਵਾਦ
ਦਿਲਜੀਤ ਦੌਸਾਂਝ ਨੇ ਕੰਗਨਾ ਨੂੰ ਦਿੱਤਾ ਸੀ ਜਵਾਬ

JOIN US ON

Telegram
Sponsored Links by Taboola