Bhupinder Singh Hooda ਨੇ khattar ਸਰਕਾਰ 'ਤੇ ਖੜੇ ਕੀਤੇ ਸਵਾਲ

Continues below advertisement


---------- Forwarded message ---------
From: Rahul Kala <rahulkala@abpnetwork.com>
Date: Mon, Feb 22, 2021 at 5:19 PM
Subject: hooda win
To: Bijender Kumar <bijenderk@abpnetwork.com>


ਭੁਪਿੰਦਰ ਹੁੱਡਾ ਦੇ ਖੱਟਰ ਸਰਕਾਰ 'ਤੇ ਵਾਰ


ਹਰਿਆਣਾ ਬੇਰੋਜ਼ਗਾਰੀ 'ਚ ਪਹਿਲੇ ਨੰਬਰ 'ਤੇ
ਸਰਕਾਰ ਦੀਆਂ ਨੀਤੀਆਂ ਨਾਲ ਬੇਰੋਜ਼ਗਾਰੀ ਹੋਰ ਵਧੇਗੀ
ਰੋਜ਼ਗਾਰ ਖੇਤੀ ਸੈਕਟਰ 'ਚ ਸਭ ਤੋਂ ਵੱਧ ਹੁੰਦਾ
ਸਰਕਾਰ ਖੇਤੀ ਕਾਨੂੰਨ ਖਿਲਾਫ਼ ਧਰਨਾ ਦੇ ਰਹੇ
ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਰੋਜ਼ਗਾਰ
ਬਿਜਲੀ ਵਿਭਾਗ 'ਚ ਐਸਡੀਓ ਰੈਂਕ ਦੀ ਹੋਈ ਭਰਤੀ
99 ਸੀਟਾਂ ਵਿੱਚੋਂ ਹਰਿਆਣਾ ਦੇ 22 ਨੌਜਵਾਨ ਚੁਣੇ
ਖੱਟਰ ਸਰਕਾਰ ਨੇ ਕਿਹਾ ਸੀ 75% ਹਰਿਆਣਾ ਦਾ ਕੋਟਾ
ਖੱਟਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ
ਸਪੋਰਟਸ ਕੋਟੇ ਨੂੰ ਹਰਿਆਣਾ ਸਰਕਾਰ ਨੇ ਕੀਤਾ ਕਮਜ਼ੋਰ
ਤਮਗਾ ਜਿੱਤਣ ਵਾਲੇ ਨੂੰ ਅਸੀਂ ਦਿੰਦੇ ਸੀ ਨੌਕਰੀ : ਹੁੱਡਾ
ਸਪੋਰਟਸ ਕੋਟੇ 'ਚ ਸਿਰਫ਼ ਦੋ ਪੋਸਟਾਂ 'ਤੇ ਹੀ ਜਾ ਸਕਦਾ ਖਿਡਾਰੀ
ਜੂਨੀਅਰ ਕੋਚ ਤੇ ਡਿਪਟੀ ਡਾਇਰੈਕਟ ਦੀਆਂ ਪੋਸਟਾਂ ਹੀ ਰੱਖੀਆਂ
ਪੈਰਾ ਓਲੰਪਿਕ ਖਿਡਾਰੀ ਨੂੰ ਸਿਰਫ਼ ਗਰੁੱਪ-ਬੀ 'ਚ ਹੀ ਨੌਕਰੀ ਮਿਲੇਗੀ
ਖੱਟਰ ਸਰਕਾਰ ਦੀ ਨੀਤੀ ਸੰਵਿਧਾਨ ਦੇ ਖਿਲਾਫ਼
ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ : ਹੁੱਡਾ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ
ਖੱਟਰ ਸਰਕਾਰ ਤੇਲ ਦੀਆਂ ਕੀਮਤਾਂ 'ਤੇ ਵੈਟ ਘੱਟ ਕਰੇ
ਪੰਜਾਬ ਸਟੇਟ ਦਾ ਵੈਟ ਬਾਕੀਆਂ ਨਾਲੋਂ ਘੱਟ ਹੈ : ਹੁੱਡਾ
Continues below advertisement

JOIN US ON

Telegram