RBI ਦੀ ਵੱਡੀ ਕਾਰਵਾਈ, ICICI ਤੇ ਕੋਟਕ ਮਹਿੰਦਰਾ ਬੈਂਕ ‘ਤੇ ਲਗਾਇਆ 16 ਕਰੋੜ ਦਾ ਜੁਰਮਾਨਾ

Continues below advertisement

RBI ਦੀ ਵੱਡੀ ਕਾਰਵਾਈ, ICICI ਤੇ ਕੋਟਕ ਮਹਿੰਦਰਾ ਬੈਂਕ ‘ਤੇ ਲਗਾਇਆ 16 ਕਰੋੜ ਦਾ ਜੁਰਮਾਨਾ

#RBI #Penalty #ICICI #Kotakmahindra #Bank #aplive

RBI ਨੇ ICICI ਬੈਂਕ, ਕੋਟਕ ਮਹਿੰਦਰਾ ਬੈਂਕ 'ਤੇ ਕਰੋੜਾਂ ਦਾ ਜੁਰਮਾਨਾ ਲਗਾਇਆ ਹੈ
ਇਲਜ਼ਾਮ ਹਨ ਕਿ ਦੋਹਾਂ ਬੈਂਕਾਂ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਦੀ ਉਲੰਘਣਾ ਕੀਤੀ ਹੈ 
ਜਿਸ ਦੇ ਚਲਦਿਆਂ ICICI ਬੈਂਕ 'ਤੇ 12.19 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ 'ਤੇ 3.95 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

RBI ਨੇ ਇਕ ਬਿਆਨ 'ਚ ਦੱਸਿਆ ਹੈ 
ICICI ਬੈਂਕ ‘ਤੇ ਬੈਂਕਿੰਗ ਰੈਗੂਲੇਸ਼ਨ ਐਕਟ ਦੀਆਂ ਵਿਵਸਥਾਵਾਂ ਦਾ ਸਹੀ ਤੋਂ ਪਾਲਣ ਨਾ ਕਰਨ ਦੇ ਦੋਸ਼ ਹਨ |
ਕੇਂਦਰੀ ਬੈਂਕ ਨੇ ਆਈਸੀਆਈਸੀਆਈ ਬੈਂਕ ‘ਤੇ ਫਰਾਡ ਦਾ ਕਲਾਸੀਫਿਕੇਸ਼ਨ ਕਰਨ ਤੇ ਉਸ ਦੀ ਜਾਣਕਾਰੀ ਦੇਣ ਵਿਚ ਕੁਤਾਹੀ ਵਰਤਣ ਨੂੰ ਲੈ ਕੇ ਜੁਰਮਾਨਾ ਲਗਾਇਆ ਹੈ। ਆਰਬੀਆਈ ਦਾ ਕਹਿਣਾ ਹੈ ਕਿ ICICI ਬੈਂਕ ਨੇ ਅਜਿਹੀਆਂ ਕੰਪਨੀਆਂ ਨੂੰ ਲੋਨ ਦਿੱਤਾ ਹੈ ਜਿਸ ਦੇ ਡਾਇਰੈਕਟਰ ਵਿਚ 2 ਅਜਿਹੇ ਲੋਕ ਸ਼ਾਮਲ ਹਨ ਜੋ ਬੈਂਕ ਦੇ ਬੋਰਡ ਵਿਚ ਵੀ ਸ਼ਾਮਲ ਹਨ। ਇਹ ਕੰਪਨੀਆਂ ਨਾਲ-ਫਾਈਨੈਂਸ਼ੀਅਲ ਪ੍ਰੋਡਕਟ ਸੈਕਟਰ ਵਿਚ ਕੰਮ ਕਰਦੀਆਂ ਹਨ।
ਜਦਕਿ ਕੋਟਕ ਮਹਿੰਦਰਾ ਬੈਂਕ ‘ਤੇ ਰਿਜ਼ਰਵ ਬੈਂਕ ਦੀਆਂ ਕਈ ਗਾਈਲਡਲਾਈਸ ਦੇ ਉਲੰਘਣ ਕਰਨ ਦੇ ਦੋਸ਼ ਹਨ 
ਜਿਸ ਦੇ ਚਲਦਿਆਂ ਦੋਹਾਂ ਬੈਂਕਾਂ ਨੂੰ ਕੁੱਲ 16 ਕਰੋੜ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ ਹੈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram