ਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?
ABP Sanjha
Updated at:
12 Sep 2024 08:26 PM (IST)
Download ABP Live App and Watch All Latest Videos
View In Appਸਿਰਸਾ ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?
ਸਿਰਸਾ ਦੀ ਸਿਆਸਤ ਵਿੱਚ ਅੱਜ ਇੱਕ ਹੋਰ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ, ਅੱਜ ਇਨੈਲੋ ਅਤੇ ਐਚ.ਐਲ.ਪੀ ਦਾ ਗਠਜੋੜ ਹੋ ਗਿਆ ਹੈ। ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਸ਼੍ਰੀ ਤਾਰਾ ਬਾਬਾ ਕੁਟੀਆ ਪਹੁੰਚੇ ਅਤੇ ਸ਼੍ਰੀ ਤਾਰਾ ਬਾਬਾ ਤੋਂ ਅਸ਼ੀਰਵਾਦ ਲਿਆ, ਜਿਸ ਤੋਂ ਬਾਅਦ ਅਭੈ ਸਿੰਘ ਚੌਟਾਲਾ ਨੇ ਗੋਪਾਲ ਕਾਂਡਾ ਨਾਲ ਮੁਲਾਕਾਤ ਕੀਤੀ। ਅਭੈ ਚੌਟਾਲਾ ਨੇ ਵੀ ਇਸ ਮੌਕੇ ਗੋਪਾਲ ਕਾਂਡਾ ਨਾਲ ਸਟੇਜ ਸਾਂਝੀ ਕੀਤੀ ਅਤੇ ਗੋਪਾਲ ਕਾਂਡਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਗੋਪਾਲ ਕਾਂਡਾ ਨੇ ਵੀ ਸਿਰਸਾ ਦੀਆਂ ਸਾਰੀਆਂ ਪੰਜ ਸੀਟਾਂ 'ਤੇ ਇਨੈਲੋ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।