Bijapur Naxal Attack: ਗ੍ਰਹਿ ਮੰਤਰੀ ਨੇ ਛੱਤੀਸਗੜ੍ਹ ਪ੍ਰਸਾਸ਼ਨ ਨਾਲ ਕੀਤੀ ਮੀਟਿੰਗ

'ਨਕਸਲੀਆਂ ਖਿਲਾਫ਼ ਲੜਾਈ ਅੰਜਾਮ ਦੇ ਮੋੜ 'ਤੇ ਪਹੁੰਚੀ'
ਗ੍ਰਹਿ ਮੰਤਰੀ ਨੇ ਛੱਤੀਸਗੜ੍ਹ ਪ੍ਰਸਾਸ਼ਨ ਨਾਲ ਕੀਤੀ ਮੀਟਿੰਗ
ਸਾਰੀਆਂ ਫੋਰਸਿਜ਼ ਦੇ ਅਫ਼ਸਰਾਂ ਨਾਲ ਕੀਤੀ ਰਿਵਿਊ ਮੀਟਿੰਗ
ਲੜਾਈ ਰੁਕੇਗੀ ਨਹੀਂ, ਅੱਗੇ ਵਧੇਗੀ - ਗ੍ਰਹਿ ਮੰਤਰੀ
ਨਕਸਲਵਾਦ ਦੇ ਖਿਲਾਫ਼ ਸਾਡੀ ਜਿੱਤ ਪੱਕੀ - ਗ੍ਰਹਿ ਮੰਤਰੀ
ਬੀਜਾਪੁਰ 'ਚ 3 ਅਪ੍ਰੈਲ ਨੂੰ ਹੋਇਆ ਸੀ ਨਕਸਲੀ ਹਮਲਾ
ਸਾਲ ਦਾ ਸਭ ਤੋਂ ਵੱਡਾ ਨਕਸਲੀ ਹਮਲਾ
ਹਮਲੇ ਚ 22 ਜਵਾਨ ਸ਼ਹੀਦ, 1 ਲਾਪਤਾ
12 ਨਕਸਲੀਆਂ ਦੇ ਮਾਰੇ ਜਾਣ ਦੀ ਖਬਰ
ਸ਼ਹੀਦ ਜਵਾਨਾਂ ਦੇ 9 ਹਥਿਆਰ ਵੀ ਨਕਸਲੀ ਲੈ ਫਰਾਰ ਹੋਏ
ਸਥਾਨਕ ਮੁਖਬਰੀ ਕਾਰਨ ਆਪਰੇਸ਼ਨ ਫੇਲ੍ਹ ਹੋਣ ਦਾ ਸ਼ੱਕ - ਸੂਤਰ
ਜਵਾਨਾਂ ਦੇ ਮੂਵਮੈਂਟ ਦੀ ਖਬਰ ਨਕਸਲੀਆਂ ਦੇ ਮੁਖਬਿਰਾਂ ਨੂੰ ਮਿਲੀ - ਸੂਤਰ
ਮੁਠਭੇੜ ਤੋਂ ਬਾਅਦ ਜਵਾਨ ਰਾਜੇਸ਼ਵਰ ਸਿੰਘ ਲਾਪਤਾ
ਲਾਪਤਾ ਜਵਾਨ ਰਾਜੇਸ਼ਵਰ ਨੂੰ ਬੰਧਕ ਬਣਾਉਣ ਦਾ ਖਦਸ਼ਾ

JOIN US ON

Telegram
Sponsored Links by Taboola