Bird Flu ਕੀ ਹੰਦਾ,ਕਿਵੇਂ ਫੈਲਦਾ ਇਨਸਾਨਾਂ 'ਚ ?

Continues below advertisement
ਹਰਿਆਣਾ ਪੋਲਟਰੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਬਿਆਨ.ਮੁਰਗੀਆਂ ਠੰਡ ਕਾਰਨ ਮਰੀਆਂ: ਦਰਸ਼ਨ ਸਿੰਗਲਾ.ਰਾਣੀਖੇਤ ਬਿਮਾਰੀ ਕਾਰਨ ਮੁਰਗੀਆਂ ਦੀ ਮੌਤ: ਸਿੰਗਲਾ.ਮੁਰਗੀਆਂ ਦੀ ਮੌਤ ਬਰਡ ਫਲੂ ਨਾਲ ਨਹੀਂ ਹੋਈ: ਸਿੰਗਲਾ.ਪੌਂਗ ਡੈਮ ਝੀਲ 'ਤੇ ਮਰੇ ਪੰਛੀਆਂ 'ਚ ਬਰਡ ਫਲੂ ਦੀ ਪੁਸ਼ਟੀ.ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਕੇਰਲ, ਹਿਮਾਚਲ 'ਚ ਅਲਰਟ.ਉਤਰਾਖੰਡ ਅਤੇ ਗੁਜਰਾਤ ਵਿੱਚ ਜਾਰੀ ਕੀਤਾ ਗਿਆ ਅਲਰਟ.ਕਈ ਰਾਜਾਂ ਵਿੱਚ ਹਜ਼ਾਰਾਂ ਪੰਛੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ.ਕੁਝ ਥਾਵਾਂ 'ਤੇ ਮਾਰੇ ਗਏ ਪੰਛੀਆਂ 'ਚ ਬਰਡ ਫਲੂ ਦੀ ਪੁਸ਼ਟੀ.ਹੁਣ.ਤੱਕ ਕਾਂ, ਬੱਤਖ, ਮੁਰਗੀਆਂ ਤੇ ਬਗਲਿਆਂ ਦੀ ਮੌਤ ਹੋਈ.ਪੌਂਗ ਡੈਮ ਇਲਾਕੇ 'ਚ 2300 ਪੰਛੀਆਂ ਦੀ ਮੌਤ.ਰਾਜਸਥਾਨ 'ਚ ਕਰੀਬ 500 ਕਾਵਾਂ ਦੀ ਮੌਤ.ਕੇਰਲ 'ਚ ਕਰੀਬ 12 ਹਜ਼ਾਰ ਬੱਤਖਾਂ ਦੀ ਮੌਤ.ਕੇਰਲ 'ਚ 40 ਹਜ਼ਾਰ ਪੰਛੀਆਂ ਨੂੰ ਮਾਰਨਾ ਪੈ ਸਕਦਾ.ਅੰਬਾਲਾ ਤੇ ਪੰਚਕੂਲਾ 'ਚ 1 ਲੱਖ ਤੋਂ ਵੱਧ ਮੁਰਗੀਆਂ ਦੀ ਮੌਤ.ਫਿਲਹਾਲ ਅੰਬਾਲਾ ਤੇ ਪੰਚਕੂਲਾ ਤੋਂ ਸੈਂਪਲ ਜਾਂਚ ਲਈ ਭੇਜੇ ਗਏ  
Continues below advertisement

JOIN US ON

Telegram