BJP ਪੰਜਾਬ ‘ਚ ਵੰਡ ਰਹੀ ਕਿਤਾਬਾਂ ! ਸਿੱਖਾਂ ਨਾਲ ਰਿਸ਼ਤਿਆਂ ਦਾ ਕੀਤਾ ਜ਼ਿਕਰ
ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ‘ਚ ਛਪੀਆਂ ਕਿਤਾਬਾਂ
ਲਾਂਘੇ ਤੋਂ ਲੈਕੇ ਟੈਕਟ ਫ੍ਰੀ ਲੰਗਰ ਦਾ ਲਿਆ ਕ੍ਰੈਡਿਟ
ਅੰਨਦਾਤੇ ਦੇ ਹਿਤਾਂ ਦੇ ਜ਼ਿਕਰ ਵਾਲੀ ਕਿਤਾਬ ਵੀ ਛਾਪੀ
ਪੰਜਾਬ ‘ਚ ਬੀਜੇਪੀ ਲੀਡਰਾਂ ਨੂੰ ਸਹਿਣਾ ਪੈ ਰਿਹਾ ਹੈ ਗੁੱਸਾ
ਕਿਸਾਨਾਂ ਅਤੇ ਸਿੱਖ ਭਾਈਚਾਰੇ ਦੇ ਮਨਾਂ ‘ਚ ਨੇ ਖ਼ਦਸ਼ੇ

ਸਿੱਖਾਂ ਨੂੰ ਸਾਕਾ ਸ਼ਤਾਬਦੀ ਸਮਾਗਮਾਂ ‘ਚ ਜਾਣ ਤੋਂ ਰੋਕਣ ਦਾ ਮਲਾਲ
ਖੇਤੀ ਕਾਨੂੰਨ ਦੇ ਵਿਰੋਧ ‘ਚ ਅੱਧੇ ਵਰ੍ਹੇ ਤੋਂ ਸੜਕਾਂ ‘ਤੇ ਨੇ ਕਿਸਾਨ
ਮਲੋਟ ‘ਚ ਅਰੁਣ ਨਾਰੰਗ ‘ਤੇ ਹੋਇਆ ਸੀ ਹਮਲਾ
ਬਦਸਲੂਕੀ ਦੇ ਵਿਰੋਧ ‘ਚ ਮਲੋਟ ਬੰਦ ਦਾ ਦਿੱਤਾ ਸੀ ਸੱਦਾ
ਬੀਜੇਪੀ ਦੇ ਬੰਦ ਦੇ ਸੱਦੇ ਦਾ ਨਹੀਂ ਦਿਸਿਆ ਬਹੁਤਾ ਅਸਰ
ਕਿਸਾਨਾਂ ਦੀ ਗੱਲ ਸੁਣੇ ਸਰਕਾਰ-ਦੁਕਾਨਦਾਰ
ਮਲੋਟ ‘ਚ ਦੁਕਾਨਦਾਰਾਂ ਨੇ ਪੂਰਿਆ ਕਿਸਾਨਾਂ ਦਾ ਪੱਖ
ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ
ਕਿਸਾਨਾਂ ‘ਤੇ ਬੇਵਜ੍ਹਾ ਪਰਚੇ ਦਰਜ ਕਰਨ ਦੇ ਇਲਜ਼ਾਮ